Saturday, September 13, 2014

Mukaam

ਕੀਨੀ ਕੋਜੀ ਸੋਚ ਹੈ ਇਨਸਾਨ ਦੀ
ਕੀਨੇ ਪੈਂਤਰੇ ਕਿਨੀਆਂ ਖੇਡਾਂ
ਦੂਜੇ ਨੂ ਆਪਣੀ ਮਰਜ਼ੀ ਮੁਤਾਬਿਕ ਮਰੋੜਅੰ ਲਈ
ਦਰਦ ਤੇ ਵਹ੍ਸ਼ਿਯਤ ਦੀ ਹਰ ਹਦ  ਭੁਲਨ ਦਾ ਕਿਨਾ ਸੌੜਾ ਮੁਕਾਮ 

Saaye

ਕਦੇ ਖੁਦ ਨੂ ਸ਼ੀਸ਼ੇ ਵਿਚ ਵੇਖ ਬੇਦਰਦਾ
ਆਪਣੀ ਹੈਵਾਨਿਯਤ ਭਰੀ ਸ਼ਕਸਿਯਤ ਤੌਂ
ਇਸ ਕਦਰ ਖੌਫਜ਼ਦਾ ਹੋ ਜਾਵੇਂਗਾ
ਕੀ ਆਪਣੇ ਸਾਏ ਨੂ ਖੁਦ ਤੋ ਅਲੇਹਦਾ ਰਖੇਂਗਾ

Kheedan

ਜੀਣ  ਦੇ ਵੇ ਵੈਲਿਯਾ
ਕਯੋ ਧੁਰੋਂ ਤਰ੍ਫ਼ਾਉਣ ਡੇਆਂ
ਜੀਣ  ਦੇ ਵੇ ਸਵਾਲਿਯਾ
ਕਯੋਂ ਸਾਹ ਘੁਟ ਰਹੈਂ
ਨਹੀਂ ਝੁਕਾਂਗੀ ਨਹੀਂ ਟੂਟਾਂਗੀ
ਕਯੋਂ ਸਵਾਹ ਬਣਾ ਰਹੈਂ
ਇਹ ਖੇਡਾਂ ਕਿਣਿ ਦੇਰ
ਬਾਕੀ ਕਿਨਿਆਂ ਗਿਰਹੈਨ 

Ahsaas

Nafrat jaise alfaz bahut namukamal hain
us ahsaas ko jatane ke liye
Jo mere dil mein kabiz hai
tumhari har aawaaz ke liye